ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ,
ਮਹਿਫ਼ਲ ਸੀ ਪੁਰਾਣੀ, ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਨਜ਼ਰ ਕਿਸੇ ਦੀ ਲੱਗੀ ਨਹੀਂ ਕਹਿ ਸਕਦੇ
ਨਜ਼ਰ ਕਿਸੇ ਦੀ ਲੱਗੀ ਨਹੀਂ ਕਹਿ ਸਕਦੇ
ਬਸ ਹੁੰਦੀ ਕੁੱਤੇ ਖਾਣੀ, ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਬੰਦਾ ਬੰਦੇ ਦਾ ਨਾ ਦੋਖੀ ਰਹਿ ਗਿਆ
ਬੰਦਾ ਬੰਦੇ ਦਾ ਨਾ ਦੋਖੀ ਰਹਿ ਗਿਆ
ਨਾ ਕਰਦਾ ਗੱਲ ਸਿਆਣੀ, ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਲਿਖਤਾਂ ਦੇ ਵਿੱਚ ਉਹ ਬੇ ਘਰ ਦੱਸ ਕੇ
ਲਿਖਤਾਂ ਦੇ ਵਿੱਚ ਉਹ ਬੇ ਘਰ ਦੱਸ ਕੇ
ਖੁਸ਼ ਵੱਸਦੇ ਸੱਭ ਹਾਣੀ, ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਸੱਚੀ ਗੱਲ ਤੋਂ ਕਿਨਾਰਾ ਕਰਨ ਵਾਲੀ
ਸੱਚੀ ਗੱਲ ਤੋਂ ਕਿਨਾਰਾ ਕਰਨ ਵਾਲੀ
ਏ ਸੋਚ ਬੰਦੇ ਖਾਣੀ, ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਨਜ਼ਮਾਂ ਲਿਖਣ ਲੱਗ ਜਾਂਦੇ ਨੇ ਦੂਜੇ ਤੇ
ਨਜ਼ਮਾਂ ਲਿਖਣ ਲੱਗ ਜਾਂਦੇ ਨੇ ਦੂਜੇ ਤੇ
ਹੋ ਸ਼ਰਮ ਨਾਲ ਪਾਣੀ, ਪਾਣੀ | ਉਜਾੜ ਗਈ | ਉਜਾੜ ਗਈ
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ, ਉਜਾੜ ਗਈ
ਤੇਰੀ ਸੋਚ ਅਪਹਾਜ ਦਿਲਰਾਜ ਉਨ੍ਹਾਂ ਦੀ ਨਜ਼ਰ ਵਿੱਚ
ਤੇਰੀ ਸੋਚ ਅਪਹਾਜ ਦਿਲਰਾਜ ਉਨ੍ਹਾਂ ਦੀ ਨਜ਼ਰ ਵਿੱਚ
ਜੋ ਕਰ ਗਏ ਤੇਰੇ ਨਾਲ ਵੰਡ ਕਾਣੀ, ਉਜਾੜ ਗਈ | ਉਜਾੜ ਗਈ,
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ,
ਮਹਿਫ਼ਲ ਸੀ ਪੁਰਾਣੀ, ਉਜਾੜ ਗਈ |ਉਜਾੜ ਗਈ |
ਗ਼ਲਤ ਬੰਦੇ ਦੀ ਢਾਣੀ, ਉਜਾੜ ਗਈ |
ਉਜਾੜ ਗਈ,