ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਇਹ ਕਿਉਂ ਕਿਹਾ ਨਹੀਂ ਯਾਦ ਤਰੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਕਲਾਮ ਤੇਰਾ ਇਕ ਸੁਣਨਾ ਸੀ ਤਰਸ ਗਿਆ
ਕਲਾਮ ਤੇਰਾ ਇਕ ਸੁਣਨਾ ਸੀ ਤਰਸ ਗਿਆ
ਪਲ ਪਲ ਲੱਭਦੀ ਨਜ਼ਰ ਬਰੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਸ਼ਹਿਰ ਤੇਰੇ ਦੀਆਂ ਗਲੀਆਂ ਰਾਹ ਤੇਰਾ ਵੇਖਦੀਆਂ
ਸ਼ਹਿਰ ਤੇਰੇ ਦੀਆਂ ਗਲੀਆਂ ਰਾਹ ਤੇਰਾ ਵੇਖਦੀਆਂ
ਕਿਉਂ ਆਸਾਂ ਤੇ ਤੂੰ ਵਾਉਂਦੀ ਲੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਹੋ ਕੇ ਬਹਿ ਗਿਆ ਕਰਜਾਈ ਦਰਦੀ ਯਾਦਾਂ ਦਾ
ਹੋ ਕੇ ਬਹਿ ਗਿਆ ਕਰਜਾਈ ਦਰਦੀ ਯਾਦਾਂ ਦਾ
ਹੌਲੀ ਹੌਲੀ ਬਣ ਤੂੰ ਜਿਹਦੀ ਸਰੀਕ ਰਹੀ
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਇਹ ਕਿਉਂ ਕਿਹਾ ਨਹੀਂ ਯਾਦ ਤਰੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |
ਤੂੰ ਨਹੀਂ ਆਇਆ ਸੱਜਣਾ ਮੈਨੂੰ ਉਡੀਕ ਰਹੀ |