ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਜਿਸਨੇ ਉਂਗਲ ਫੜੀ ਸੀ ਤੇਰੀ
ਹੋ ਜਿਸਨੇ ਉਂਗਲ ਫੜੀ ਸੀ ਤੇਰੀ
ਉਸਦੀ ਕਰੀ ਬੁਰਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਸਾਨੂੰ ਦਿਲ ਦੇ ਤੂੰ ਨੇੜੇ ਕਰਕੇ
ਅੱਜ ਸਾਨੂੰ ਦਿਲ ਦੇ ਨੇੜੇ ਕਰਕੇ
ਤੂੰ ਲੰਮੀ ਦੂਰੀ ਪਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਟਕਿਆਂ ਦੇ ਪਿੱਛੇ ਕਰੇਂ ਗਦਾਰੀ
ਤੂੰ ਟਕਿਆਂ ਦੇ ਪਿੱਛੇ ਕਰੇਂ ਗਦਾਰੀ
ਵਿਸ਼ਵਾਸ਼ ਕਤਲ ਕਰਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਜਿੰਦਾਬਾਦ ਫਰੇਬ ਤੇਰਾ ਹੈ
ਸੱਚੀ ਜਿੰਦਾਬਾਦ ਫਰੇਬ ਤੇਰਾ ਹੈ
ਜਿਸਦਾ ਖਟਿਆ ਖਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਤੇਰੀ ਮੇਰੀ ਮੰਜਿਲ ਇੱਕ ਸੀ
ਹੋ ਤੇਰੀ ਮੇਰੀ ਮੰਜਿਲ ਇੱਕ ਸੀ
ਕਾਹਤੋਂ ਠੇਡੇ ਲਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
'ਦਰਦੀ ਵਰਗੇ ਯਾਰ ਗਵਾਕੇ
ਤੂੰ ਦਰਦੀ ਵਰਗੇ ਯਾਰ ਗਵਾਕੇ
ਹੁਣ ਕਿਉਂ ਪਛਤਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
ਏਨਾਂ ਲਾਲਚ ਵਧਾਈ ਜਾਂਦਾ
ਸੱਜਣ ਹੋਈ ਸ਼ੁਦਾਈ ਜਾਂਦਾ
[Female Vocal]