ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਕਵਿਤਾ ਦੇ ਨਾਲ ਗੂੜਾ ਰਿਸ਼ਤਾ
ਕਵਿਤਾ ਦੇ ਨਾਲ ਗੂੜਾ ਰਿਸ਼ਤਾ
ਜਿਵੇ ਦਰਾਣੀ ਜੇਠਾਣੀ ਹੈ |
ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਝੂਠ ਫਰੇਬ ਦੂਰ ਹੈ ਇਸ ਤੋਂ
ਝੂਠ ਫਰੇਬ ਦੂਰ ਹੈ ਇਸ ਤੋਂ
ਸੱਭ ਸ਼ੁਲਝਉਂਦੀ ਤਾਣੀ ਹੈ |
ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਕਵੀਆਂ ਦੇ ਤਾਂ ਸਾਹ ਸੁਕਾਵੇ
ਕਵੀਆਂ ਦੇ ਤਾਂ ਸਾਹ ਸੁਕਾਵੇ
ਕਲਮਾਂ ਭਰਦੀਆਂ ਪਾਣੀ ਹੈ |
ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |
ਤੂੰ ਅਜਲਾਂ ਤੋਂ ਨਾ ਸਿਖ ਸਕਿਆ
ਤੂੰ ਅਜਲਾਂ ਤੋਂ ਨਾ ਸਿਖ ਸਕਿਆ
ਤੇਰੀ ਦਰਦੀ ਸੋਚ ਨਿਆਣੀ ਹੈ |
ਗ਼ਜ਼ਲ ਕਲਮ ਦੀ ਰਾਣੀ ਹੈ |
ਬੜੀ ਗੀਤਾਂ ਤੋਂ ਸਿਆਣੀ ਹੈ |