Create
Home
Chat
Library
Plans
Support
Wiki
Blog
Toggle Sidebar
Search…
⌘
K
Home
Library
Plans
Account
ਸੱਜਣਾਂ ਤਾਂ ਬਚਦੀ by DawinderJassal1971 - Zona
ਸੱਜਣਾਂ ਤਾਂ ਬਚਦੀ
DawinderJassal1971
Play
Like
Share
Lyrics
ਮੰਨੂੰ ਸ਼ੌਪਿੰਗ ਕਰਾਂ ਦੇ,
ਮੈਨੂੰ ਸੂਟ ਸਵਾ ਦੇ,
ਮੇਰੀ ਰੀਝ ਪੁਗਾ ਦੇ ਵੇ,
ਸੱਜਣਾਂ ਤਾਂ ਬੱਚਦੀ,
ਮੈਨੂੰ ਫ਼ਿਲਮ ਦਿਖਾ ਦੇ ਵੇ,
ਸੱਜਣਾਂ ਤਾਂ ਬਚਦੀ,
ਸਾਰਾ ਦਿਨ ਤੇਰੇ ਲਈ ਮੈਂ,
ਰੋਟੀਆਂ ਬਣਾਉਂਦੀ ਹਾਂ,
ਝਾੜੂ ਪੋਚਾ ਲਾ ਕੇ,
ਤੇਰੇ ਘਰ ਨੂੰ ਸਜਾਉਂਦੀ ਹਾ,
ਪੈਕ ਮੁੱਕਿਆ ਪਵਾ ਦੇ ਵੇ,
ਸੱਜਣਾਂ ਤਾਂ ਬੱਚਦੀ,
ਰਾਣੀ ਹਾਰ ਬਣਾ ਦੇ ਵੇ,
ਸੱਜਣਾਂ ਤਾਂ ਬਚਦੀ,
ਮੈਂ ਤਾਂ ਕਦੇ ਵੱਡੀ ਤੈਨੂੰ
ਕੀਤੀ ਨਹੀ ਡਿਮਾਂਡ ਵੇ,
ਮਹਿੰਗੇ ਮਹਿੰਗੇ ਤੀਵੀਂਆਂ
ਤਾਂ ਮੰਗਣ ਬ੍ਰਾਂਡ ਵੇ,
ਮੈਨੂੰ ਝਾਂਜਰਾਂ ਬਣਾਂ ਦੇ ਵੇ,
ਸੱਜਣਾਂ ਤਾਂ ਬੱਚਦੀ,
ਮੈਨੂੰ ਟਿੱਕੀਆਂ ਖਵਾਦੇ ਵੇ,
ਸੱਜਣਾਂ ਤਾਂ ਬਚਦੀ,
ਤੇਰੀਆਂ ਪੁਗਾਈਆ ਸਦਾ,
ਮੇਰੀ ਵੀ ਪੁਗਾਦੇ ,
ਝੱਲੂਗੀ ਸਾਰੀ ਰਾਤ ਕਲਕੱਤਿਓ
ਪੱਖੀ ਲਿਆ ਦੇ ਵੇ,
ਕਿਸੇ ਜੂਹ ਤੇ ਘੁਮਾ ਵੇ,
ਸੱਜਣਾਂ ਤਾਂ ਬਚਦੀ,
ਚਿੜੀਆਂ ਘਰ ਵੀ ਦਿਖਾ ਦੇ ਵੇ,
ਸੱਜਣਾਂ ਤਾਂ ਬਚਦੀ,
ਦੇਖ ਲ਼ੈ ਦਵਿੰਦਰ ਨੂੰ,
ਦਿੰਦਾ ਸੱਭ ਕੁਝ ਜੋਂ,
ਬੋਲਣ ਤੋਂ ਪਹਿਲਾ ਲੈਂਦਾ,
ਦਿਲ ਵਾਲੀ ਬੁੱਝ ਜੋਂ,
ਚੰਡੀਗੜ੍ਹ ਤੂੰ ਘੁੰਮਾ ਦੇ ਵੇ,
ਸੱਜਣਾਂ ਤਾਂ ਬਚਦੀ,
ਮੈਨੂੰ ਸ਼ਿਮਲਾ ਦਿਖਾ ਦੇ ਵੇ,
ਸੱਜਣਾਂ ਤਾਂ ਬਚਦੀ,
[Female Vocal]
[Violin Solo]
[Guitar Solo]
[Outro]
[Final Chorus]
[Chorus]
[Pre Chorus]
[Bridge]
[Bridge]
[Verse]
[Intro]
[Pre-Intro]
Details
Generated
Nov 29, 2025
Duration
2:34
Language
PA
Style
Punjabi Romantic song, Drum, Harmonium, Tabla, funk, electro, ambient, punk, emo, electro swing, grime, bubblegum bass
Credits
Prompt by
DawinderJassal1971
Model
Aria v5
Similar songs
Tropical Eyes in Sicily
Kazuki
Ia ma în brațe viața mea
George
“Bailando Contigo”
Dis
Ti Vogghiu Sposari
Kazuki
Supne
Ammy Singh
More from DawinderJassal1971
ਫ਼ਤਿਹ ਗੱਜ ਕੇ ਬੁਲਾਇਓ
DawinderJassal1971
ਮੇਰਾ ਰਵਿਦਾਸ ਗੁਰੂ
DawinderJassal1971
Untitled
DawinderJassal1971
ਦੁਨੀਆਂ ਐਸੀ ਧੋਖੇਬਾਜ਼
DawinderJassal1971
Similar songs
Tropical Eyes in Sicily
Kazuki
Ia ma în brațe viața mea
George
“Bailando Contigo”
Dis
Ti Vogghiu Sposari
Kazuki
Supne
Ammy Singh
Mare e Fiesta
Kazuki
Hopelessly in love
Tonenico
What are You Doing
SamSanclemente
Que ases con mi amor
porquemusicOtro
reggaeton night
daizaradio
Te SientO CercA
VictorB
Baila Conmigo Tonight
Wiebinho
More from DawinderJassal1971
ਫ਼ਤਿਹ ਗੱਜ ਕੇ ਬੁਲਾਇਓ
DawinderJassal1971
ਮੇਰਾ ਰਵਿਦਾਸ ਗੁਰੂ
DawinderJassal1971
Untitled
DawinderJassal1971
ਦੁਨੀਆਂ ਐਸੀ ਧੋਖੇਬਾਜ਼
DawinderJassal1971
ਆ ਵੇਖ ਯਾਰਾ
DawinderJassal1971
ਏਨ੍ਹਾਂ ਜਪ ਕੇ ਨਾਂਮ
DawinderJassal1971
Untitled
DawinderJassal1971
ਤੇਰੇ ਨਾਂਮ ਦੀ ਮਸਤੀ
DawinderJassal1971
ਆ ਮਿਲ ਤੱਤੜੀ ਨੂੰ ਗਲ਼ ਲਾ ਕੇ
DawinderJassal1971
ਕੁੱਝ ਯਾਦਾਂ ਤੇਰੀਆਂ ਨੇ
DawinderJassal1971