ਕੁੜੀ ਲੱਕ ਨੂੰ ਹਿਲਾਇਆ ਨਾਲ ਹਿੱਲੀ ਸੀ ਪਰਾਂਦੀ
ਪਿਆ ਦਿਲ ਨੂੰ ਭੁਲੇਖਾ ਜਿਉ ਨਾਗਣੀ ਹੈ ਜਾਂਦੀ
ਨੈਣ ਕਰ ਗਈ ਸੀਨੇ ਦੇ ਆਰ ਪਾਰ
ਦਿਲ ਉੱਤੇ ਮੇਰੇ ਚੁੱਭ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਦਿਲ ਉੱਤੇ ਮੇਰੇ ਚੁਬ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਜਦੋਂ ਲੰਘੇ ਮੇਰੇ ਕੋਲੋਂ ਜਾਣ ਬੰਗਾ ਛਣਕਾਵੇ
ਖਾਂਦਾ ਦਿਲ ਹੈ ਭੁਲੇਖਾ ਸ਼ਾਇਦ ਮੈਨੂੰ ਹੀ ਬੁਲਾਵੇ
ਮੇਰੀ ਅੱਖਾਂ ਅੱਗੇ ਆਵੇ ਬਾਰ ਬਾਰ
ਦਿਲ ਉੱਤੇ ਮੇਰੇ ਚੁੱਭ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਦਿਲ ਉੱਤੇ ਮੇਰੇ ਚੁਭ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਕੋਈ ਕਹਿਰ ਅਸਮਾਨੀ ਮੇਰੇ ਦਿਲ ਉੱਤੇ ਗਿਰੇ
ਪਾ ਕੇ ਕਜਲੇ ਦੀ ਧਾਰ ਜਦੋਂ ਕਾਲਜ ਚੁ ਫੇਰੇ
ਐਸੀ ਹੁਸਨ ਦੀ ਉਹਦੀ ਝਲਕਾਰ
ਦਿਲ ਉੱਤੇ ਮੇਰੇ ਚੁੱਬ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਦਿਲ ਉੱਤੇ ਮੇਰੇ ਚੁੱਭ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਹੁਣ ਗਟਾ ਗੱਟ ਪੀਣੀ ਪਹਿਲੇ ਤੋੜਦੀ ਹ ਦਾਰੂ
ਪਹਿਲੇ ਤੋੜਦੀ ਹੈ ਦਾਰੂ ਕੋਈ ਕਹਿਰ ਗੁਜਾਰੂ
ਮੈਨੂੰ ਉਹਦੇ ਨਾਲ ਹੋ ਗਿਆ ਪਿਆਰ
ਦਿਲ ਉੱਤੇ ਮੇਰੇ ਚੁੱਬ ਗਈ ਕੁੜੀ ਬਣ ਕੇ ਤਿੱਖੀ ਤਲਵਾਰ
ਦਿਲ ਉਤੇ ਮੇਰੇ ਚੁੱਬ ਗਈ ਕੁੜੀ ਬਣ ਕੇ ਤਿੱਖੀ ਕੀ ਤਲਵਾਰ
ਗੱਲ ਕਹਿਣੀ ਤੈਨੂੰ ਸਾਰੀ ਅੱਜ ਲਾ ਕੇ ਸਾਰੀ ਸੰਗ
ਹੋ ਜੂ ਕਿੱਦਾਂ ਤੂੰ ਕਿਸੇ ਦੀ ਤੂੰ ਇਹ ਬਿਣਗ ਦੀ ਮੰਗ
ਬਣੂ ਮੰਗਾ ਹੀ ਤੇਰਾ ਦਿਲਦਾਰ
ਦਿਲ ਉੱਤੇ ਮੇਰੇ ਚੁੱਪ ਗਈ ਕੁੜੀ ਬਣ ਕੇ ਤਿੱਖੀ ਤਲਵਾਰ ਦਿਲ ਉੱਤੇ ਮੇਰੇ ਚੁੱਭ ਗਈ ਕੁੜੀ ਬਣ ਕੇ ਤਿੱਖੀ ਤਲਵਾਰ