ਪਹਿਲਾਂ ਠੇਡਾ ਪੰਜਾਬ ਨੂੰ ਮੁਗਲਾਂ ਨੇ ਲਾਇਆ ਖੁਰਾ ਖੋਜ ਮਿਟਾਉਣ ਲਈ ਬੜਾ ਜ਼ੋਰ ਸੀ ਲਾਇਆ ਸਵਾ ਲੱਖ ਨਾਲ ਜੋ ਲੜਦਾ ਉਹ ਮੁੱਕਦਾ ਕਿੱਥੇ ਹ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਗਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਬੜਾ ਸਬਰ ਬਖਸ਼ਿਆ ਇਸ ਨੂੰ ਪੜੇ ਗੁਰਾਂ ਦੀ ਬਾਣੀ ਜਬਰ ਦੇ ਅੱਗੇ ਖੜਨਾ ਇਹਦੀ ਹੈ ਰੀਤ ਪੁਰਾਣੀ ਬੜਕ ਨਾਲ ਸਾਹ ਖਿੱਚ ਲਏ ਇਹ ਬੁੱਕ ਦਾ ਜਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਈਨ ਨਹੀਂ ਮੰਨਦਾ ਨਾਲ ਸਿਰਾਂ ਦੇ ਇਹ ਮੁੱਲ ਤਾਰਦਾ ਵਿੱਚ ਅਸੈਂਬਲੀ ਭਗਤ ਸਿੰਘ ਬਣ ਬੰਬ ਮਾਰਦਾ ਦਿਖ ਵੱਖਰੀ ਬਖਸ਼ੀ ਗੁਰਾਂ ਨੇ ਇਹ ਲੁਕਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁੱਕਦਾ ਕਿੱਥੇ ਹੈ ਇਨਕਲਾਬ ਫਿਰ ਆਮ ਦਾ ਇਹ ਜਿੱਥੇ ਖੜਦਾ ਹੱਕ ਸੱਚ ਲਈ ਆਇਆ ਇਹ ਮੁੱਢ ਤੋਂ ਲੜਦਾ ਸਰਕਾਰਾਂ ਝੁਕਦੀਆਂ ਵੇਖੀਆਂ ਡੰਡਾ ਡੁੱਕਦਾ ਜਿੱਥੇ ਹ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁਕਦਾ ਕਿੱਥੇ ਹੈ ਜੁਗ ਬਦਲੇ ਕਈ ਨਹੀਂ ਬਦਲੀ ਤਾਸੀਰ ਖੂਨ ਦੀ ਉਧਮ ਸਿੰਘ ਜਾ ਲੰਦਨ ਕੀਤੀ ਹੱਦ ਜਨੂਨ ਦੀ ਨਿਤ ਨਵੀਂ ਕਹਾਣੀ ਲਿਖਦਾ ਬਿਣਗ ਰੁਕਦਾ ਕਿੱਥੇ ਹ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁੱਕਦਾ ਕਿੱਥੇ ਹੈ ਸੁਣ ਸਰਕਾਰੇ ਇਹ ਪੰਜਾਬ ਹੈ ਇਹ ਝੁੱਕਦਾ ਕਿੱਥੇ ਹੈ