ਪੀ ਬੀ ਠਾਈ ਵਾਲ਼ੇ
ਆ ਗਏ ਪੀ ਬੀ ਠਾਈ ਵਾਲ਼ੇ
ਦੀਪ ਆਦਮਪਾਲ
ਖੱਟੀ ਮਿਹਨਤਾਂ ਦੀ ਖਾਂਦੇ ਐਵੇਂ ਦੁਨੀਆ ਨੀ ਚਾਰਦੇ
ਜਣੀ ਖਣੀ ਪਿੱਛੇ ਬਿੱਲੋ ਗੇੜੀਆਂ ਨੀ ਮਾਰਦੇ
ਖੱਟੀ ਮਿਹਨਤਾਂ ਦੀ ਖਾਂਦੇ ਐਵੇਂ ਦੁਨੀਆ ਨੀ ਚਾਰਦੇ
ਜਣੀ ਖਣੀ ਪਿੱਛੇ ਬਿੱਲੋ ਗੇੜੀਆਂ ਨੀ ਮਾਰਦੇ
ਥੋੜ੍ਹੀ ਸੁਰੂ ਤੋਂ ਅੱਥਰੀ ਸ਼ੁਕੀਨੀ ਲਾਉਣ ਵਾਲੇ
ਬਿੱਲੋ ਦਿੱਲ ਦੇ ਨਾ ਮਾੜੇ
ਦਿੱਲ ਦੇ ਨਾ ਮਾੜੇ ਮੇਰੇ ਯਾਰ ਬੇਲੀ ਸਾਰੇ
ਬਿੱਲੋ ਦਿੱਲ ਦੇ ਨਾ ਮਾੜੇ
ਬੜੇ ਲੱਗਣੇ ਪਿਆਰੇ ਲਾ ਕੇ ਦੇਖ ਨੀ ਯਾਰਾਨੇ
ਮੁੰਡੇ ਪੀ ਬੀ ਠਾਈ ਵਾਲ਼ੇ
ਮੁੰਡੇ ਪੀ ਬੀ ਠਾਈ ਵਾਲ਼ੇ
ਵੈਲ ਪੁਣਿਆ ਦੇ ਸ਼ੌਂਕੀ ਅੱਖ ਲਾਲ ਰੱਖਦੇ
ਬਿਨਾਂ ਗੱਲੋਂ ਕਿਸੇ ਦਾ ਟਾਈਮ ਚੱਕ ਦੇ
ਵੈਲ ਪੁਣੇਆ ਦੇ ਸ਼ੌਂਕੀ ਅੱਖ ਲਾਲ ਰੱਖਦੇ
ਬਿਨਾਂ ਗੱਲੋਂ ਕਿਸੇ ਦਾ ਨਾ ਟਾਈਮ ਚੱਕ ਦੇ
ਜਿੱਥੇ ਪਾਉਂਦੇ ਆ ਪਿਆਰ ਕਦੇ ਲਾਉਂਦੇ ਨਹੀਓਂ ਟਾਲੇ
ਬਿੱਲੋ ਦਿੱਲ ਦੇ ਨਾ ਮਾੜੇ
ਦਿੱਲ ਦੇ ਨਾ ਮਾੜੇ ਮੇਰੇ ਯਾਰ ਬੇਲੀ ਸਾਰੇ
ਬਿੱਲੋ ਦਿੱਲ ਦੇ ਨਾ ਮਾੜੇ
ਬੜੇ ਲੱਗਣੇ ਪਿਆਰੇ ਲਾ ਕੇ ਦੇਖ ਨੀ ਯਾਰਾਨੇ
ਮੁੰਡੇ ਪੀ ਬੀ ਠਾਈ ਵਾਲ਼ੇ
ਪਾਉਂਦੇ ਨਾਂ ਬਰੈਂਡ ਤਾਂ ਵੀ ਰਹਿਣ ਜੱਚਦੇ
ਮਹਿਨਤ ਸਾਡੀ ਤੋਂ ਜੇਹੜੇ ਰਹਿਣ ਮੱਚਦੇ
ਪਾਉਂਦੇ ਨਾਂ ਬਰੈਂਡ ਤਾਂ ਵੀ ਰਹਿਣ ਜੱਚਦੇ
ਮਹਿਨਤ ਸਾਡੀ ਤੋਂ ਜੇਹੜੇ ਰਹਿਣ ਮੱਚਦੇ
ਹਾਸਿਆਂ ਦੇ ਨਾਲ਼ ਜਾਂਦੇ ਫਾਨੇ ਵਾਂਗੂੰ ਪਾੜੇ
ਬਿੱਲੋ ਦਿੱਲ ਦੇ ਨਾ ਮਾੜੇ
ਦਿੱਲ ਦੇ ਨਾ ਮਾੜੇ ਮੇਰੇ ਯਾਰ ਬੇਲੀ ਸਾਰੇ
ਬਿੱਲੋ ਦਿੱਲ ਦੇ ਨਾ ਮਾੜੇ
ਬੜੇ ਲੱਗਣੇ ਪਿਆਰੇ ਲਾ ਕੇ ਦੇਖ ਨੀ ਯਾਰਾਨੇ
ਮੁੰਡੇ ਪੀ ਬੀ ਠਾਈ ਵਾਲ਼ੇ
ਯਾਰੀਆਂ ਪੁਗਾਉਂਦੇ ਯਾਰਾ ਲਈ ਹੀ ਲੜਦੇ
ਮੁਸੀਬਤਾਂ ਦੇ ਅੱਗੇ ਹਿੱਕਾਂ ਤਾਣ ਖੜਦੇ
ਯਾਰੀਆਂ ਪੁਗਾਉਂਦੇ ਯਾਰਾ ਲਈ ਹੀ ਲੜਦੇ
ਮੁਸੀਬਤਾਂ ਦੇ ਅੱਗੇ ਹਿੱਕਾਂ ਤਾਣ ਖੜਦੇ
ਆਦਮਪਾਲ ਦੇ ਵੀ ਦੀਪ ਨੂੰ ਇਹ ਜਾਨ ਤੋਂ ਵੀ ਪਿਆਰੇ
ਬਿੱਲੋ ਦਿੱਲ ਦੇ ਨਾ ਮਾੜੇ
ਦਿੱਲ ਦੇ ਨਾ ਮਾੜੇ ਮੇਰੇ ਯਾਰ ਬੇਲੀ ਸਾਰੇ
ਬਿੱਲੋ ਦਿੱਲ ਦੇ ਨਾ ਮਾੜੇ
ਬੜੇ ਲੱਗਣੇ ਪਿਆਰੇ ਲਾ ਕੇ ਦੇਖ ਨੀ ਯਾਰਾਨੇ
ਮੁੰਡੇ ਪੀ ਬੀ ਠਾਈ ਵਾਲ਼ੇ
ਮੁੰਡੇ ਪੀ ਬੀ ਠਾਈ ਵਾਲ਼ੇ