ਆ ਗਏ ਪੀ ਬੀ ਠਾਈ ਵਾਲ਼ੇ
ਦੀਪ ਆਦਮ ਪਾਲ
ਯਾਰ ਬੇਲੀ ਮੋਢੇ ਦੀ ਬੰਦੂਕ ਬਣ ਗਏ
ਸਾਡੀ ਪਿੱਠ ਪਿੱਛੇ ਦਾ ਪਰੂਫ਼ ਬਣ ਗਏ
ਯਾਰ ਬੇਲੀ ਮੋਢੇ ਦੀ ਬੰਦੂਕ ਬਣ ਗਏ
ਨੀ ਸਾਡੀ ਪਿੱਠ ਪਿੱਛੇ ਦਾ ਪਰੂਫ਼ ਬਣ ਗਏ
ਨੀ ਤੂੰ ਆਕੜਾਂ ਚ ਰਹੇ ਸਾਨੂੰ ਲੋਫ਼ਰ ਜੇ ਕਹੇ
ਨੀ ਤੂੰ ਆਕੜਾਂ ਚ ਰਹੇ ਸਾਨੂੰ ਲੋਫਰ ਜੇ ਕਹੇ
ਜੇ ਕੋਈ ਹੋਰ ਹੁੰਦਾ ਕਰ ਦਿੰਦੇ ਟੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਨੀ ਤੂੰ ਸਮਝੇਂ ਪੈਸੇ ਖੋਟੇ
ਅਸੀਂ ਮਨ ਲਾਕੇ ਕਰਦੇ ਕਮਾਈ ਨੀ
ਐਵੇਂ ਜਾਂਦੇ ਨਹੀਓਂ ਵਕਤ ਗਵਾਈ ਨੀ
ਅਸੀਂ ਮਨ ਲਾਕੇ ਕਰਦੇ ਕਮਾਈ ਨੀ
ਐਵੇਂ ਜਾਂਦੇ ਨਹੀਓਂ ਵਕਤ ਗਵਾਈ
ਲੱਗੂ ਮਿਹਨਤਾਂ ਨੂੰ ਰੰਗ
ਤੇਰੇ ਜੁੜਨ ਗੇ ਦੰਦ
ਲੱਗੂ ਮਿਹਨਤਾਂ ਨੂੰ ਰੰਗ ਤੇਰੇ ਜੁੜਨ ਗੇ ਦੰਦ
ਲਾਉਣੇ ਹਿੱਕ ਉੱਤੇ ਜਾਂਣ ਕੇ ਬਰੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਨੀ ਤੂੰ ਸਮਝੇਂ ਪੈਸੇ ਖੋਟੇ
ਸੱਚੇ ਰੱਬ ਕੋਲੋ ਰਹੀਏ ਸਦਾ ਡਰਦੇ
ਤਾਹੀਓਂ ਯਾਰਾ ਦੇ ਪੈਰਾਂ ਚ ਪੈਰ ਧਰ ਦੇ
ਸੱਚੇ ਰੱਬ ਕੋਲੋ ਰਹੀਏ ਸਦਾ ਡਰਦੇ
ਤਾਹੀਓਂ ਯਾਰਾ ਦੇ ਪੈਰਾਂ ਚ ਪੈਰ ਧਰ ਦੇ
ਕਦੇ ਪਿੱਛਾ ਨਾ ਤਕਾਈਏ ਗੱਲ ਮੂੰਹ ਤੇ ਸੁਣਾਈਏ
ਕਦੇ ਪਿੱਛਾ ਨਾ ਤਕਾਈਏ ਗੱਲ ਮੂੰਹ ਤੇ ਸੁਣਾਈਏ
ਤਾਹੀਓਂ ਹਰ ਕੋਈ ਸਾਡੇ ਬਾਰੇ ਸੋਚੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਨੀ ਤੂੰ ਸਮਝੇਂ ਪੈਸੇ ਖੋਟੇ
ਕਹੀ ਗੱਲ ਉੱਤੇ ਜਦੋਂ ਪਛਤਾਏਗੀ
ਨੀ ਤੂੰ ਦੌੜੀ ਦੌੜੀ ਆਦਮ ਪਾਲ ਆਏਗੀ
ਕਹੀ ਗੱਲ ਉੱਤੇ ਜਦੋਂ ਪਛਤਾਏਗੀ
ਨੀ ਤੂੰ ਭੱਜੀ ਭੱਜੀ ਦੀਪ ਕੋਲ਼ ਆਏਗੀ
ਤੂੰ ਪੁੱਛੇ ਵਿੰਦਰ ਦਾ ਘਰ ਜੀਹਦੇ ਅੱਗੇ ਗਈ ਹਰ
ਕਹਿਣਾ ਪਿਆਰ ਵਿੱਚ ਕਾਹਦੇ ਹੁੰਦੇ ਰੋਸੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਯਾਰ ਅਣਮੁੱਲੇ ਸੋਹਣੀਏ ਨੀ ਤੂੰ ਸਮਝੇਂ ਪੈਸੇ ਖੋਟੇ
ਨੀ ਤੂੰ ਸਮਝੇਂ ਪੈਸੇ ਖੋਟੇ