ਮੈਨੂੰ ਗਾਲ੍ਹਾਂ ਕੱਢਣ ਨੂੰ ਕਹਿੰਦੇ ਨੇ ਨਾਲੇ ਕਹਿਦੇ ਸੀ ਮਾਰਨ ਧੱਕੇ
ਮਾਧੋਪੁਰੀਆ ਲੱਗਦਾ ਨਹੀਂ ਆਉਣੇ ਅਪਣੇ ਦੋਹਾਂ ਤੇ ਦਿਨ ਅੱਛੇ ਦਿਨ ਅੱਛੇ ਦਿਨ ਅੱਛੇ ਵੇ ਅੱਛੇ ਵੇ ਦਿਨ ਅੱਛੇ ਵੇ
ਜੋਗੀ ਉੱਤਰ ਪਹਾੜੋ ਆਇਆ ਸੀ ਸਿਰਫ ਮੇਰੇ ਕਰਕੇ
ਮੈਨੂੰ ਦੂਰੋ ਹੀ ਮੱਥਾ ਟੇਕਦੇ ਤੂੰ ਤੜਕੇ ਤੜਕੇ
ਤੂੰ ਮੈਨੂੰ ਸਮਝ ਲਿਆ ਰੱਬ ਦੇ ਕਾਬੇ ਅਤੇ ਮੱਕੇ
ਮੈਨੂੰ ਗਾਲ੍ਹਾਂ ਕੱਢਣ ਨੂੰ ਕਹਿੰਦੇ ਨਾਲੇ ਕਹਿੰਦੇ ਸੀ ਮਾਰਨ ਨੂੰ ਧੱਕੇ
ਮਾਧੋਪੁਰੀਆ ਲੱਗਦਾ ਨਹੀਂ ਆਉਣੇ ਆਪਣੇ ਦੋਹਾ ਤੇ ਦਿਨ ਅੱਛੇ
ਅੱਛੇ ਵੇ ਦਿਨ ਅੱਛੇ ਵੇ ਅੱਛੇ ਵੇ ਦਿਨ ਅੱਛੇ ਵੇ
ਮੈਂ ਤਾ ਤੇਰੀ ਰੂਹ ਨੇ ਵੇ ਸਾਰਿਆਂ ਦੇ ਵਿੱਚ ਪਾ ਪਾ ਕੇ ਦੇਖਦੀ ਸੀ
ਮੈਨੂੰ ਸਾਰੀਆਂ ਕਹਿਦਿਆਂ ਸੀ ਤੂੰ ਅੱਸਲੀ ਭਾਬੀ ਜੇਠ ਦੀ ਨਹੀਂ
ਭਾਵੇਂ ਲੱਖ ਮਜਬੂਰੀਆਂ ਨੇ ਲੰਘ ਆਉਗੀ ਸੂਈ ਦੇ ਨੱਕੇ
ਮਾਧੋਪੁਰੀਆ ਲੱਗਦਾ ਨਹੀਂ ਆਉਣੇ ਆਪਣੇ ਦੋਹਾਂ ਤੇ ਦਿਨ ਅੱਛੇ
ਮੈਨੂੰ ਗਾਲ੍ਹਾਂ ਕੱਢਣ ਲਈ ਕਹਿੰਦੇ ਨਾਲੇ ਕਹਿੰਦੇ ਸੀ ਮਾਰਨ ਨੂੰ ਧੱਕੇ
ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ
ਮੈਨੂੰ ਮੇਰੇ ਘਰਦਿਆਂ ਨੇ ਰੱਜ ਕੀਤਾ ਤੇਰੇ ਨਾਲ ਬਦਨਾਮ
ਮੇਰਾ ਬੇੜਾ ਬਿਠਾਲ ਗਏ ਘਰ ਆਕੇ ਰਾਮ ਤੇ ਸਾਮ
ਮੈਨੂੰ ਤੇਰੀ ਬਣਾ ਗਏ ਸੀ ਘਰ ਦੇ ਰਹਿ ਗਏ ਹੱਕੇ ਬੱਕੇ
ਮਾਧੋਪੁਰੀਆ ਲੱਗਦਾ ਨਹੀਂ ਆਉਣੇ ਆਪਣੇ ਦੋਹਾਂ ਤੇ ਦਿਨ ਅੱਛੇ
ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ