ਉਹ ਘਰੇ ਟਿਕ ਨਹੀਂ ਬੈਦਾਂ
ਜਿਹਨੇ ਖਾਦੀ ਹੁੰਦੀ ਬਾਪੂ ਦੀ ਮਾਰ
ਉਹ ਚਲ ਉੱਠ
ਹੁਣ ਤੇਰਾ ਟਾਇਮ ਅਇਆ ਆ
ਕੁਝ ਕਰ ਕੇ ਦਿਖਾ
ਜੋ ਤੈਨੂੰ ਲਾਨਤਾ ਸੀ ਪਾਉਂਦੇ
ਕੁਝ ਕਰ ਨੀ ਸਕਦਾ ਇਹ
ਤੇਰੇ ਬਾਪੂ ਨੂੰ ਸੀ ਕਹਿੰਦੇ
ਚੱਲ ਉੱਠ ਪੁੱਤ ਕੁਝ ਕਰ ਕੇ ਦਿਖਾ
ਆਪਣੇ ਗੀਤਾਂ ਰਾਹੀਂ
ਇਨ੍ਹਾਂ ਦੀ ਬੋਲਤੀ ਬੰਦ ਕਰ ਕੇ ਦਿਖਾ
ਮੈਂ ਜਿਨਾਂ ਕੁਝ ਕੀਤਾ
ਪੁੱਤ ਤੇਰੇ ਕਰਕੇ ਹੀ ਆ ਕੀਤਾ
ਹੁਣ ਤੇਰੀ ਬਾਰੀ
ਦੁਨੀਆਂ ਜਿੱਤ ਕੇ ਦਿਖਾ
ਉਹਨਾਂ ਨੂੰ ਜਿਨੀ
ਤੈਨੂੰ ਵਹਿਮ ਪਾਇਆ ਸੀ
ਤੂੰ ਦੇਖ ਹੁਣ ਤੇਰਾ ਪੁੱਤ
ਕੁਝ ਕਰ ਕੇ ਦਿਖਾਉਦਾ
ਨਿਕਾ ਜਿਹਾ ਘਰ ਬੜਾ ਬਨਾ ਕੇ ਦਿਖਾਉਦਾ
ਤੇਰਾ ਕੱਲਾ ਕੱਲਾ ਸੁਪਨਾ
ਇਦੇ ਹੀ ਆ ਸਝੋਣਾ
ਪੁੱਤ ਤੇਰਾ ਦੇਖ ਹੁਣ ਕੀ ਕੀ
ਕਰ ਕੇ ਦਿਖਾਉਦਾ
ਤੂੰ ਦੇਖੀ ਹੁਣ ਤੇਰਾ ਪੁੱਤ ਬਣਦਾ ਸਟਾਰ
ਸ਼ਡ ਦੇਣੇ ਜਿਹੜੇ ਹੇਗੇ ਚਾਰ ਯਾਰ
ਜਿਹੜੇ ਮੇਰੇ ਮੋਰੇ ਮੇਰੇ
ਸਾਲੇ ਪਿਛੋਂ ਮੇਰੇ ਬਨਦੇ ਗਰਦਾਰ
ਹੁਣ ਐਸ਼ ਕਰਾਉਣੀ ਤੈਨੂੰ ਬਾਪੂ
ਜਿਹੜੇ ਰਹਿ ਦਿਨ ਚਾਰ
ਤੂੰ ਦੇਖੀ ਹੁਣ ਤੇਰਾ ਪੁੱਤ ਬਣਦਾ ਸਟਾਰ
ਅੱਜ ਜਿਹੜੇ ਸਾਲੇ ਦੇਖ ਨੀ ਖੁਸ਼
ਉਹ ਦੇਖਣ ਨੂੰ ਵੀ ਤਰਸੁਗੇ
ਖਾਂਦੇ ਆ ਮੈ ਤਾਕੇ ਬਹੁਤ
ਗੀਤ ਐਮੇ ਨਹੀਉ ਬਣਿਆ
ਪਾਵੇ ਉਮਰ ਦਾ ਕੱਚਾ ਮੈਂ
ਕਮ ਕੀਤੇ ਨਹੀੳ ਕਚੇ
ਅੱਜ ਜੋ ਕੁਝ ਆ ਤੇਰੇ ਕਰਕੇ ਆ ਬਾਪੂ