ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
1
ਮੋਟਰ ਤੇ ਰਹਿੰਦਾ ਸਦਾ ਮੇਲਾ ਲੱਗਿਆ,,
ਮੇਲੇ ਵਿੱਚ ਪਾਉਂਦੇ ਆ ਖਰੂਦ ਜੱਟ ਨੀ,,
ਪੈੱਗ ਨਾਲ ਮੁਰਗੇ ਦੀ leg ਚਲਦੀ,,
24,7 ਲੈਂਦੇ ਆ ਸਰੂਰ ਜੱਟ ਨੀ,,
ਏਰੀਏ ਚ ਫੁੱਲ ਮਸ਼ੂਹੂਰ ਜੱਟ ਨੀ,,
ਫੁੱਲ ਰਹਿੰਦੇ ਵੈਰੀਆ ਨਾ ਵੈਰ ਚਲਦੇ,,
ਚਲਦੀ ਹੀ ਰਹਿੰਦੀ ਆ ਲੜਾਈ ਪੂਰੀ ਨੀ,,
😎ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
2
ਕੋਈ ਵੀ ਨੀ ਘਾਟ ਫੁੱਲ ਮੇਹਰ ਬਾਬੇ ਦੀ,,
ਮਰੀਕਾ ਤਕ ਝੰਡੀ ਵੇਖਲਾ ਦੁਆਬੇ ਦੀ,,
ਮਾਲਵੇ ਦੀ ਰੇਤ ਜਹੇ ਰੰਗ ਜੱਟਾ ਦੇ,,
ਨਾ ਸਾਡੇ ਜਿਹੇ ਜਿਗਰੇ ਥਿਉਣ ਹੱਟਾ ਤੇ,,
ਗੂਗਲ ਤੇ ਹੋਣ ਸਰਚਾਂ ਨੀ ਜੱਟਾਂ ਤੇ,,
ਠਾਹ ਵੱਜਦੀਆਂ ਥਾਪੀਆਂ ਨੀ ਪੱਟਾ ਤੇ,, ਪੱਟ ਓਤੇ ਮੋਰਨੀ ਵਹਾਈ ਗੂੜ੍ਹੀ ਨੀ,,
😎ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
3
ਡਾਲਰਾਂ ਦੇ ਵਾਂਗੂ ਸਾਡਾ ਨਾਂ ਚੱਲਦਾ,,
ਪਿੰਡ ਪਿੰਡ ਸ਼ਹਿਰ ਥਾ ਥਾ ਚਲਦਾ,,
ਅੱਜ ਫੁੱਲ ਐਸ਼ ਪਤਾ ਨਹੀਓ ਕੱਲ ਦਾ,,
ਖੇਤੀ ਆ ਪਿਆਰੀ ਕੋਈ ਹੋਰ ਕੰਮ ਨੀ,,
ਧੁੱਪ ਨਾਲ ਪੱਕੇ ਰੜੇ ਹੋਏ ਚੰਮ ਨੀ,,
ਨਫੇ ਨੁਕਸਾਨ ਸਦਾ ਰਹਿਣੇ ਚਲਦੇ,,
ਘਾਟੇ ਵਾਧਿਆ ਦਾ ਬਾਲਾ ਕੀਤਾ ਗਮ ਨੀ,
ਹਰ ਥਾਂ ਤੇ ਹੁੰਦੀ ਬਾਈ ਬਾਈ ਪੂਰੀ ਨੀ,,
😎ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
4
ਖੰਘਰ ਦੀ ਇਟ ਵਾਂਗੂ ਬੋਲ ਪੱਕੇ ਨੀ,,
ਸਾਰਿਆ ਦੇ ਸਾਰੇ ਹੁਕਮ ਦੇ ਯੱਕੇ ਨੀ,,
ਜੇ ਅੜਜੇ ਗਰਾਰੀ ਫੇਰ ਨਈਉ ਵੇਖਦੇ,
ਦਰਿਆਵਾਂ ਦੇ ਵੀ ਮੋੜ ਦੀਏ ਨੱਕੇ ਨੀ,,
----------
ਪੱਕੇ ਯਾਰ ਸਾਰੇ nature ਤੋਂ ugly,,
ਮਨਦੀਪ ਰਿਹਾ ਮੁੱਢ ਤੋਂ ਹੀ ਸ਼ੁਗਲੀ,,
ਪਿੱਠ ਪਿੱਛੇ ਕਿਸੇ ਦੀ ਨਾ ਕਰੀ ਚੁਗਲੀ,,
ਸਾਡੇ ਵੱਲ ਕਿਸੇ ਨੇ ਨਾਂ ਕਰੀ ਉਂਗਲੀ,,
ਉਂਗਲ ਨਾ ਵੈਰੀਆ ਨੂੰ ਪਾਈ ਘੁਰੀ ਨੀ,,
😎ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
5
ਥਾਰ ਤੇ ਲਿਖਾਇਆ ਅਸੀਂ ਯਾਰ ਅਣਮੁੱਲੇ,,
ਦਿਲ ਵਾਂਗੂ ਸਾਡੇ ਜੇਬਾਂ ਜਿਗਰੇ ਵੀ ਖੁੱਲ੍ਹੇ,,
ਕਦੇ ਵੀ ਕਿਸੇ ਦਾ ਅਹਿਸਾਨ ਨਹੀਓ ਭੁੱਲੇ,,
ਦੁਸ਼ਮਣਾ ਦੇ ਦੇ ਵੀ ਝੱਟ ਠਾਰ ਦੀਏ ਚੁੱਲ੍ਹੇ,,
ਸਾਡੇ ਨਾਲ ਵੈਰ ਪਾ ਕੇ ਵਡੇ ਵਡੇ ਰੁਲੇ,,
ਮੋਟਰਾਂ ਤੇ ਮਹਿਫਲਾ ਚ ਲੁੱਟਦੇ ਆ ਬੁੱਲੇ,,
ਲੂਟਾਇਦੀ ਆ ਮਹਫ਼ਲੀ ਕਮਾਈ ਪੂਰੀ ਨੀ
😎ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ,,
ਯਾਰਾ ਨਾਲ ਯਾਰੀ ਅਸੀਂ ਲਾਈ ਗੂੜ੍ਹੀ ਨੀ,,
ਅੰਬਰਾਂ ਚ ਗੁੱਡੀ ਚੜੀ high ਪੂਰੀ ਨੀ,,
ਨਾਲ ਦੋਗਲਿਆਂ ਸੁਰੂ ਤੋਂ ਬਣਾਈ ਦੂਰੀ ਨੀ,,
ਏਰੀਏ ਚ ਜੱਟਾ ਦੀ ਚੜਾਈ ਪੂਰੀ ਨੀ