Skip to content
Create
Home
Chat
Beta
Studio
New
Beta
Library
Plans
Support
Wiki
Blog
Toggle Sidebar
Search…
⌘
K
Loading…
Home
Library
Plans
Account
Untitled by FolktronicDrone716 - Zona
Untitled
FolktronicDrone716
Play
Like
Share
Lyrics
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,,,,,,
ਬੜੇ ਔਖੇ ਸੀ ਉਹ ਲਮਹੇ,
ਜੋ ਹੰਢਾਏ ਸੀ ਤੰਨ ਨੇ,
ਰੋਕੇ ਸੀ ਹੰਝੂ ਅੱਖੀਆਂ,
ਭਰੇ ਹੋਏ ਸੀ ਮੰਨ ਨੇ,
ਗ਼ਮਗੀਨ ਜ਼ਿੰਦਗੀ ਦਾ,
ਗ਼ਮਗੀਨ ਜ਼ਿੰਦਗੀ ਦਾ,
ਸੱਭ ਤਕਸੀਮ ਹੋ ਗਿਆ ਏ।
,,,
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,,,,,,
ਕੁਝ ਖਾਬਾਂ ਦਾ ਵੀ ਟੁੱਟਣਾ
ਟੁੱਟਣਾ ਵੀ ਲਾਜ਼ਮੀ ਸੀ
ਕੁਝ ਰਿਸ਼ਤਿਆਂ ਦਾ ਛੁੱਟਣਾ
ਛੁੱਟਣਾ ਵੀ ਲਾਜ਼ਮੀ ਸੀ
ਦਿਲ ਨੂੰ ਵੀ ਹੁਣ ਮੇਰੇ
ਦਿਲ ਨੂੰ ਵੀ ਹੁਣ ਮੇਰੇ
ਤਸਕੀਨ ਹੋ ਗਿਆ ਏ।
,,,,,,
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,,,,,,
ਉਹ ਫਜ਼ਰਾਂ ਨਾ ਹੀ ਚੜੀਆਂ ,
ਜਿੱਥੇ ਆਫਤਾਬ ਨਾ ਏ ,
ਹੁਣ ਨਾ ਕੋਈ ਹੈ ਸਵਾਲ ,
ਜਿਸ ਦਾ ਜਵਾਬ ਨਾ ਏ,
ਕਰ ਵਿਦਾ ਮਹਿਗਿਆਂ ਨੂੰ
ਕਰ ਵਿਦਾ ਮਹਿਗਿਆਂ ਨੂੰ
ਹੁਣ ਮਸਕੀਨ ਹੋ ਗਿਆ ਏ।
,,,,,,,
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,,,,,,
ਚਰਨੇ ਨੂੰ ਵੀ ਏ ਪਾਣੀ,
ਤਸਬੀਹਾਂ ਕਰਕੇ ਮਿਲਿਆ,
ਖੜੇ ਪਾਣੀ ਦਾ ਕਮਲ ਵੀ,
ਐਵੇਂ ਹੀ ਤਾਂ ਨਾ ਖਿਲਿਆ,
ਤਲ ਹੀਨ ਤੋਂ ਸਰੰਗਲ,
ਤਲ ਹੀਨ ਤੋਂ ਸਰੰਗਲ,
ਹੁਣ ਤਹਿਸੀਨ ਹੋ ਗਿਆ ਏ।
,,,,,
ਏ ਸਫ਼ਰ ਜ਼ਿੰਦਗੀ ਦਾ,
ਕੁੱਝ ਹਸੀਨ ਹੋ ਗਿਆ ਏ,
ਏ ਵਰਕ ਜ਼ਿੰਦਗੀ ਦਾ,
ਕੁੱਝ ਰੰਗੀਨ ਹੋ ਗਿਆ ਏ।
,,,,,,,,,,,
[Male Vocal]
Details
Generated
Nov 23, 2025
Duration
3:51
Language
PA
Credits
Prompt by
FolktronicDrone716
Model
Aria v5
Similar songs
Sorma
Lofft
Aakhri Salaam
FutureTheremin585
Yolun tozuna kaldım
KaRaBiNa
İçimdeki şehir
Hega07
என் பிரில்லியன்ட் தம்பி
SubuAsksubu
Similar songs
Sorma
Lofft
Aakhri Salaam
FutureTheremin585
Yolun tozuna kaldım
KaRaBiNa
İçimdeki şehir
Hega07
என் பிரில்லியன்ட் தம்பி
SubuAsksubu
Iubire în iarnă
Silviu
Yazgıma yazdım seni
MGmusic
I Love You Allah
JazzyTune629
मिट्टी से उडान है
NeuronModal312
Ranjheya Ve
TrackOrchestral352
La lumière du jeûne
Boboyilo
Sevdalularun Türkusu
TahirES