ਹੋਇ ਹਾਜੇ ਐਂਟਰੀ ਕਿਰਾ ਨਾ ਮੁਕਾਬਲਾ ਨੀ
ਕਰਦਾ ਏ ਓਹੀ ਜੇਹੜਾ ਏ Thik ਨੀ
ਮਾੜਾ ਨੀਓ ਕਰਨਾ SikhRA ਤੇ ਚੜਨਾ ਟਾਈਮ ਦੀ ਉਦੀਕ ਕਰ ਕਾਕਾ ਐਵੇਂ ਨਹੀਓ ਸਰਨਾ
ਬਚਪਨ yarr ni bethe jehre baharb ni karde support kehnde don't give up yarr ni
ਲੋਹੇ ਦੇ ਨੇ ਜਿਗਰੇ ਸ਼ੂਰਾ ਤੋ ਬੇਫ਼ਿਕਰੇ ਘਰੋ ਬਾਹਰ ਸ਼ੱਡ ਸਾਰੀ ਦੁਨੀਆ ਚ ਵੀਚਰੇ
9 ਤੋਂ 5 ਕਰਲੇ ਨਿੱਕੀ ਨੇ ਖਰਚੇ ਕਲਮ ਕਾਪੀ ਚੱਕ ਹਾਂ ਪਰ ਦੇਣੇ ਵਰਕੇ
ਕਲਾਮ ਹੈ ਬੋਲਦੀ ਅੱਖ ਨੀ ਹੀ ਓ ਡੌਲਦੀ ਏਕ ਕਰ ਸ਼ਾਈਆਂ ਚ ਹੋਲੇ ਨੀ