___Jjj Present
Rubicon ਵਿੱਚ ਮਾਰਦੇ ਆ ਬੜਕਾ,
ਵਸਾ ਯਾਰਾ ਦੇ ਦਿਲਾ ਚ ਤੇ ਦੱਲੇ ਆ ਦੀਆ ਅੱਖਾ ਚ ਰੜਕਾ,
ਗੇੜੀ ਰੂਟ ਕੁੜੇ ਸਾਡੇ ਪੱਕੇ ਹੁੰਦੇ ਆ,
ਮੈਗ ਸੋਹਣੀਏ ਸਤਾਈ ਵਾਲੇ ਚੱਕੇ ਹੁੰਦੇ ਆ।
(Hook line)
ਰੱਖਾਂ ਪੁੱਠੇ ਆਲਾ Bullet ਤੇ ਨੁਕਰੀ ਕੁੜੇ,
ਐਵੇਂ ਬਿਨਾਂ ਗੱਲੋਂ ਮਾਰਦੇ ਨੀ ਫੁਕਰੀ ਕੁੜੇ।
ਲੈਂਦੇ ਯਾਰ ਆਉਣੀ ਨੰਦ ਨਾਲ, ਲੁੱਟੀ ਜਾਣ ਬੁੱਲੇ,
ਨਾਮ ਚਲੇ ਥਾਂ-ਥਾਂ, ਤਾਹੀਂਓਂ ਝੋਟੇ ਫਿਰਦੇ ਨੇ ਖੁੱਲ੍ਹੇ।
ਰੱਖੀ Rover 'ਚ ਰਫ਼ਲ, ਦੋਨਾਲੀ ਧੱਕ ਪਾਉਂਦੀਆਂ,
ਵੈਰੀਆਂ ਦੇ ਸੀਨੇ ਸਾਡੀ ਟੌਰ ਅੱਗ ਲਾਉਂਦੀਆਂ।
ਗੱਡੀਆਂ ਨੇ ਖੜੀਆਂ ਤੇ ਲਿਸ਼ਕਣ ਕੁੜੇ ਵੇਹੜੇ ਆ 'ਚ,
ਦਿਨੇ ਕਰਦੇ ਆਂ ਰੈਸਟ ਤੇ ਰਾਤੀਂ ਹੁੰਦੇ Busy ਗੇੜੇ ਆ 'ਚ।
(Hook line)
ਦਲੇਰ ਪੁੱਤ ਬੇਬੇ ਦਾ ਤੇ ਮਾਰਦਾ ਨੀ ਫੁਕਰੀ,
ਰੱਖਾਂ ਪੁੱਠੇ ਆਲਾ Bullet ਤੇ ਇੱਕ ਰੱਖਾਂ ਨੁਕਰੀ।
ਨੀ ਮੇਰੇ ਪੰਜ-ਸੱਤ ਯਾਰ ਰਹਿੰਦੇ ਚੌਵੀ-ਸੱਤ ਨਾਲ,
ਉੱਤੋਂ ਲੱਗੇ ਰਹਿੰਦੇ ਦੱਬਾਂ ਨਾਲ ਬਿੱਲੋ ਦੋ-ਚਾਰ।
ਕਦੇ ਯਾਰ ਸੀ ਰਕਾਨੇ ਜੇੜੇ ਹੁਣ ਨਿਕਲੇ ਨੇ ਸੱਪ,
ਗੱਲਾਂ ਲਿਖਦੇ ਆਂ ਸੱਚੀਆਂ, ਐਵੇਂ ਮਾਰਦੇ ਨੀ ਗੱਪ।
ਚੱਕੀ ਧੌਣ ਅੰਬਰਾਂ ਨੂੰ, ਸਕੇ ਰੋਕ ਨਾ ਕੋਈ,
ਬੰਨੀ ਸਿਰ ਉੱਤੇ ਪੱਗ, ਉੱਤੋਂ ਲਈ ਹੋਈ ਲੋਈ।
ਸਾਡੀ ਦੇਖ ਕੇ ਚੜ੍ਹਾਈ ਕਈ ਮਾਰੀ ਜਾਣ ਲਾਟ,
ਨੀ ਤੂੰ ਪਾਲੀ ਜਾਵੇ ਅੰਤ, ਤੇ ਹਲੇ ਕੀਤੀ ਏ ਸ਼ੁਰੂਆਤ।
ਉੱਡਦੇ ਨੇ ਜੇੜੇ ਬਿੱਲੋ, ਫੜ ਥੱਲੇ ਸਿੱਟਣੇ,
ਹਲੇ ਜਿੱਤੇ ਬਿੱਲੋ ਥੋੜੇ, ਅੱਗੇ ਪਤਾ ਨੀ ਕਿੰਨਿਆਂ ਦੇ ਹੋਰ ਦਿਲ ਜਿੱਤਣੇ।
(Hook line)
ਦਲੇਰ ਪੁੱਤ ਬੇਬੇ ਦਾ ਤੇ ਮਾਰਦਾ ਨੀ ਫੁਕਰੀ,
ਰੱਖਾਂ ਪੁੱਠੇ ਆਲਾ Bullet ਤੇ ਇੱਕ ਰੱਖਾਂ ਨੁਕਰੀ।
ਸਾਡੇ ਆ ਅਸੂਲ ਪਹਿਲਾਂ ਯਾਰੀਆਂ ਨਿਭਾਉਣ ਦਾ,
ਦੂਜਾ ਏ ਅਸੂਲ ਬਿੱਲੋ ਚਰਚੇ 'ਚ ਆਉਣ ਦਾ।
ਬੋਲਣ ਪਿੱਠ 'ਤੇ ਰਕਾਨੇ ਤੇ ਉਂਝ ਦਿਖਾਉਣ ਇਹ ਦਲੇਰੀਆਂ,
ਕੰਮ ਖਿੱਚ ਕੇ ਮੈਂ ਰੱਖਾਂ, ਉੱਤੋਂ ਮੈਨੂੰ ਦੇਵੇ ਬਾਪੂ ਹੱਲਾ-ਸ਼ੇਰੀਆਂ।
ਨੀ ਅਸੀਂ ਦਿਲੋਂ ਬੜੇ ਚੰਗੇ, ਉਂਝ ਸਾਨੂੰ ਸਮਝੀਂ ਨਾ ਮਾੜੇ,
ਨੀ ਦੋ-ਤਿੰਨ ਨਾਲ ਖੜੇ ਤੇ ਦੋ-ਤਿੰਨ ਮੱਚਦੇ ਨੇ ਵਾਲੇ।i
ਦੱਬਾਂ ਬਟਨ ਤੇ ਪੁਸ਼ ਗੱਡੀ ਮਾਰਦੀਆਂ ਬੜਕਾਂ,
ਵੱਸਾਂ ਕਈਆਂ ਦੇ ਦਿਲਾਂ 'ਚ ਤੇ ਕਈਆਂ ਦੀਆਂ ਅੱਖਾਂ 'ਚ ਰੜਕਾਂ।
ਦਲੇਰ ਪੁੱਤ ਬੇਬੇ ਦਾ ਤੇ ਮਾਰਦਾ ਨੀ ਫੁਕਰੀ,
ਰੱਖਾਂ ਪੁੱਠੇ ਆਲਾ Bullet ਤੇ ਇੱਕ ਰੱਖਾਂ ਨੁਕਰੀ।
ਦਲੇਰ ਪੁੱਤ ਬੇਬੇ ਦਾ ਤੇ ਮਾਰਦਾ ਨੀ ਫੁਕਰੀ,
ਰੱਖਾਂ ਪੁੱਠੇ ਆਲਾ Bullet ਤੇ ਇੱਕ ਰੱਖਾਂ ਨੁਕਰੀ।
YEAH AAH
ਅਮਨ ਸਰਾਓ × ਹਰਸ਼ ਦਹਿਓ
___Jjj Present