ਜੀਦੇ ਨਾਲ ਖੜੇ ਅਸੀਂ ਪੈਰ ਨਹੀਂ ਛੱਡੇ
ਮਾੜੇ ਸਮੇਂ ਵਿੱਚ ਅਸੀ ਗੈਰ ਨਹੀਂ ਛੱਡੇ
ਜੀਦੇ ਨਾਲ ਖੜੇ ਅਸੀਂ ਪੈਰ ਨਹੀਂ ਛੱਡੇ
ਮਾੜੇ ਸਮੇਂ ਵਿੱਚ ਅਸੀ ਗੈਰ ਨਹੀਂ ਛੱਡੇ
ਅਉਣਾ ਚਿਰ ਬਾਲ ਕਿਵੇਂ ਬਿਗਾ ਹੋਜੂਗਾ
ਅਉਣਾ ਚਿਰ ਬਾਲ ਕਿਵੇਂ ਬੀਗਾ ਹੋਜੂਗਾ
ਜਿੰਨਾ ਚਿਰ ਮਾ ਮੇਰੀ ਸੁੱਖਾ ਸੁਕਦੀ
ਲੋਕ ਪਰਕੇ ਬੀਆਂਨੇ ਪਰਨੋਟ ਚੱਕੀ ਫਿਰਦੇ
ਇਥੇ ਕਲੀ ਯਾਰ ਦੀ ਜੁਵਾਨ ਪੁੱਗਦੀ
ਲੋਕ ਪਰਕੇ ਬੀਆਂਨੇ ਪਰਨੋਟ ਚੱਕੀ ਫਿਰਦੇ
ਇਥੇ ਕਲੀ ਯਾਰ ਦੀ ਜੁਵਾਨ ਪੁੱਗਦੀ